¡Sorpréndeme!

ਮੁੱਖ-ਮੰਤਰੀ ਯੋਗੀ ਨੇ ਆਦਿਵਾਸੀ ਨੌਜਵਾਨ 'ਤੇ ਪਿ+ਸ਼ਾਬ ਕਰਨ ਵਾਲੇ ਖ਼ਿਲਾਫ਼ ਕੀਤੀ ਕਾਰਵਾਈ |OneIndia Punjabi

2023-07-06 0 Dailymotion

ਸਿੱਧੀ 'ਚ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਆਦੀਵਾਸੀ ਨੌਜਵਾਨ 'ਤੇ ਪਿਸ਼ਾਬ ਕਰਨ ਦੇ ਮਾਮਲੇ 'ਚ ਸਰਕਾਰ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਪ੍ਰਸ਼ਾਸਨ ਨੇ ਦੋਸ਼ੀ ਪ੍ਰਵੇਸ਼ ਸ਼ੁਕਲਾ ਦੇ ਘਰ 'ਤੇ ਬੁਲਡੋਜ਼ਰ ਚਲਾ ਦਿੱਤਾ ਹੈ। ਉਸ ਦੇ ਕੱਚੇ ਘਰ ਦੇ ਨਾਲ-ਨਾਲ ਚਾਰਦੀਵਾਰੀ ਵੀ ਢਾਹ ਦਿੱਤੀ ਗਈ ਹੈ।ਸੀਹਾਬਲ ਦੇ ਐਸਡੀਐਮ ਆਰਪੀ ਤ੍ਰਿਪਾਠੀ ਨੇ ਇੱਕ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ। ਬਿਆਨ 'ਚ ਉਨ੍ਹਾਂ ਕਿਹਾ ਹੈ ਕਿ ਪ੍ਰਵੇਸ਼ ਸ਼ੁਕਲਾ ਦੇ ਘਰ 'ਤੇ ਬੁਲਡੋਜ਼ਰ ਦੀ ਕਾਰਵਾਈ ਚੱਲ ਰਹੀ ਹੈ। ਮੁਲਜ਼ਮ ਪ੍ਰਵੇਸ਼ ਸ਼ੁਕਲਾ ਦੇ ਘਰ ਤਿੰਨ ਲੋਕਾਂ ਦਾ ਹਿੱਸਾ ਹੈ। ਜਿਸ ਦਾ ਹਿੱਸਾ ਸੀ ਉਸ ਦੇ ਕਬਜ਼ੇ ਨੂੰ ਤੋੜ ਦਿੱਤਾ ਗਿਆ ਹੈ। ਇਸ ਅਪਰਾਧ ਤੋਂ ਇਲਾਵਾ ਪ੍ਰਵੇਸ਼ ਸ਼ੁਕਲਾ ਖਿਲਾਫ ਅਪਰਾਧਿਕ ਮਾਮਲੇ ਵੀ ਦਰਜ ਹਨ।
.
Chief Minister Yogi took action against the person who urinated on the tribal youth.
.
.
.
#BJP #PunjabNews #bjpmla